Violiin
Writers(s): B PRAAK, JAANI
Publisher(s): Lyrics © THE ROYALTY NETWORK INC., Royalty Network
Well you don’t know
Roach Killa alongside Arshhh
And this one dedicated to
All the girls in love
But sometimes makes you cry
ਯਾਰੀ ਤੇਰੀ ਸੀਗੀ ਬੇਬੀ ਤੀਨ week ਦੀ
ਰੋਯੀ ਜਾਂਦਾ ਆਏ ਪਿਆਨੋ ਤੇ Flute ਚੀਕ ਦੀ
ਯਾਰੀ ਤੇਰੀ ਸੀਗੀ ਬੇਬੀ ਤੀਨ week ਦੀ
ਰੋਯੀ ਜਾਂਦਾ ਆਏ ਪਿਆਨੋ ਤੇ Flute ਚੀਕ ਦੀ
ਅਖਾਂ ਮੇਰਿਆ ਦੇ ਅੱਗੇ ਪਿਛੇ ਵੱਜੇ ਵਾਇਯੋਲਿਆ
ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad
ਨੀ ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
Girl I wanna hold you tonight
I just want you by my side
ਲੁੱਟ ਕੇ ਤੂ ਲੇ ਗਾਯੀ ਦਿਲ ਮੇਰਾ
Either way I fall apart
Girl I wanna hold you
ਤੂ ਦਿਨ ਕਟਡੀ ਆ ਬੇਬੀ ਸੌ ਸੌ ਕੇ
I’m freaking tired baby ਰੋ ਰੋ ਕੇ
ਤੂ ਦਿਨ ਕਟਡੀ ਆ ਬੇਬੀ ਸੌ ਸੌ ਕੇ
I’m freaking tired baby ਰੋ ਰੋ ਕੇ
ਕਮਰੇ ਚ ਕੱਲਾ ਕੱਲਾ ਬਿਹ ਬਿਹ ਕੇ ਰੋਯੀ ਜਾਣਾ
ਫੋਟੋ ਤੇਰੀ ਨੂ ਸੀਨੇ ਲਾ ਲਾ ਕੇ
ਮੈਨੂ ਤੂ ਮਾਰਦੀ, insta ਤੇ ਸਾੜ ਦੀ
ਮੁੰਡੇਯਾ ਨਾ selfi ਆ ਪਾ-ਪਾ ਕੇ
ਮੈਨੂ ਮਾਰ ਮਾਰ ਤਾਣੇ ਏ ਨਾ ਰਾਜੇ violin
ਜਦੋ ਦੀ ਤੂ ਮਿਤਰਾਂ ਨੂ ਸ਼ਾਦ ਕੇ ਗਯੀ ਆਏ
ਮੇਰੇ ਕੰਨਾ ਵਿਚ sad sad
ਨੀ ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
ਕਦੇ ਕਿਹੰਦੀ love you
ਕਦੇ ਕਿਹੰਦੀ I don’t know
ਕਦੇ ਕਦੇ ਮੈਨੂ ਲਗਦਾ ਲਗਦਾ
Life is moving slo-mo
What about crying, no no
Tears I got no more
ਹੁਣ ਰਾਤਾਂ ਚ ਮੈਂ ਬੈਠਾ
ਕੱਲਾ ਦੇਖਾ ਤੇਰੀ ਫੋਟੋ , ਤੱਕਦਾ phone
I’m waiting for your text
Karaan wait ਤੇਰੀ call ਦਾ baby
My heart is beating fast
And I don’t want stress
Cannot wonder why you left
ਕਰਾ ਤੈਨੂੰ ਸੱਚਾ ਪਿਆਰ
Baby girl I’m until death
ਪਿਹਲਾ ਸੀ ਹੁੰਦੀ ਮੇਰੀ wait ਕਰਦੀ
ਹੁਣ ਮੈਨੂ ਕੁਡੀਏ ਤੂ hate ਕਰਦੀ
ਪਿਹਲਾ ਸੀ ਹੁੰਦੀ ਮੇਰੀ wait ਕਰਦੀ
ਹੁਣ ਮੈਨੂ ਕੁਡੀਏ ਤੂ hate ਕਰਦੀ
ਪਾਗਲ ਜਿਹਾ ਹੋਈ ਫਿਰਦਾ
ਜਾਣੀ ਤਾਂ ਕਿਨੇ ਛਿੜਦਾ
ਦਿਲ ਮੇਰਾ ਕੀਤਾ ਆਏ ਤੂ ਚੂਰ ਚੂਰ ਨੀ
ਨਫਰਤ ਜਿਹੀ ਹੋ ਗਾਯੀ ਮੈਨੂ
ਪ੍ਯਾਰ ਦੇ ਨਾਮ ਤੋਂ
ਜਿਦਾਂ ਦੀ ਹੋ ਗਾਯੀ ਮੇਤੋਂ ਡੋਰ ਡੋਰ ਨੀ
ਕਦੇ ਮੇਰੇ ਖੱਬੇ ਕਦੇ ਸੱਜੇ violin
Violin sad song, ਉਹ!
ਜਦੋਂ ਦੀ ਤੂ ਮਿਤਰਾਂ ਨੂ ਛਡ ਕੇ ਗਯੀ ਏ
ਮੇਰੇ ਕੰਨਾ ਵਿਚ sad sad
ਨੀ ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
ਜਦੋਂ ਦੀ ਤੂ ਮਿਤਰਾਂ ਨੂ ਛੱਡ ਕੇ ਗਯੀ ਏ
ਮੇਰੇ ਕੰਨਾ ਵਿਚ sad sad ਵੱਜੇ violin
Girl I wanna hold you tonight
I just want you by my side
ਲੁੱਟ ਕੇ ਤੂੰ ਲੈ ਗਈ ਦਿੱਲ ਮੇਰਾ
Either way I fall apart
Girl I wanna hold you, yeah
Want to know the key and BPM?
Want more free tools for Musicians and Artists?
WAV to MP3
Quickly and easily convert WAVs into MP3s
BPM tapper
Tap or click the tempo to discover the BPM
Online metronome
Keep the beat no matter where you are
Large file transfers
Upload and share files as large as 3GB with anyone
Streaming royalties calculator
Calculate how much you can earn from streaming services
Guitar tuner
An online guitar tuner that's there whenever you need it
ISRC finder
Find any ISRC to any song with simply a name or song
Key/BPM finder
Quickly find the key or BPM to millions of songs