Music Gateway logo

My Lady Song Lyrics - Rish

chevron down

Rish

My Lady - Rish

Writer(s): Rish

Publisher(s): Lyrics © Sony/ATV Music Publishing LLC

Baby
No no
ਮੈਨੂ ਤਾਂ ਤੂ, ਚਾਹੀਦੀ ਸਾਰੇ ਜ਼ਨਮਾ ਚ
ਦਿਲ ਮੈਂ ਰਖਦਾ ਆਪਣਾ ਤੇਰੇ ਕਦਮਾ ਚ
ਕਿਨਾ ਪ੍ਯਾਰ ਕਰਦੀ ਏ ਤੂ
ਦਿਸ੍ਦਾ ਏ ਤੇਰੇ ਚਿਹਰੇ ਤੋਂ
ਕਿਹਨਾ ਵੀ ਨਹੀ ਪੈਂਦਾ ਏ
ਕਰ ਦੇਂਦੀ ਏ ਪਿਹਲਾ ਤੂ
ਕਿ ਤੂ ਅਜੂਬਾ ਆਹ
ਹੈਗੀ ਤੂ ਪਰਿਯਾ ਦੀ ਦੁਨਿਯਾ ਦੀ
ਜੇ ਤੂ ਨਾ ਹੋ ਤਾਂ
ਕਿ ਹੋਣੀ ਮੇਰੀ ਐ ਦੁਨਿਯਾ ਭੀ
ਏਨਾ ਤੇ ਕੋਈ ਕਰ ਵੀ ਨਹੀ ਸਕਦਾ
ਮੇਰੇ ਲਯੀ ਜਿਨਾ ਕਰਦੀ ਐ ਤੂ
ਜਿੱਦਾਂ ਦਾ ਮੈਂ ਸੋਚੇਯਾ ਸੀ
ਉਸਤੋਂ ਵੀ ਵਧ ਕੇ ਐ ਤੂ
ਏਨਾ ਤੇ ਕੋਈ ਕਰ ਵੀ ਨਹੀ ਸਕਦਾ
ਮੇਰੇ ਲਯੀ ਜਿਨਾ ਕਰਦੀ ਐ ਤੂ
ਜਿੱਦਾਂ ਦਾ ਮੈਂ ਸੋਚੇਯਾ ਸੀ
ਉਸਤੋਂ ਵੀ ਵਧ ਕੇ ਐ ਤੂ
You are my baby, oh my lady
Yeah yeah yeah
You are my baby, oh my lady
Yeah yeah yeah

ਜਿਹੜੀ ਖੁਸ਼ੀ ਮੇਰੇ ਚਿਹਰੇ ਤੇ
ਆਹ ਸਾਰੀ ਮੈਨੂੰ ਤੂ ਹੀ ਦਿਤੀ ਐ
ਮੁਸੀਬਤ ਏ ਕੋਈ ਤਾਂ
ਹਸ ਕੇ ਤੂ ਆਪਣੇ ਤੇ ਲਿੱਤੀ ਐ
ਮੈਂ ਡੂਬ ਰੇਹਯਾ ਸੀ ਮੈਨੂੰ ਸਂਭਾਲ ਤਾਂ
ਖੰਜਰ ਖੂਬ ਰੇਹਯਾ ਸੀ ਤੂ ਨਿਕਾਲ ਦਿਤਾ
ਕਿ ਹਨ ਮੈਂ ਕਿ ਕਰ ਸਕਦਾ ਹਨ
ਜਵਾਬ ਸਵਾਲਾ ਦਾ ਦਿਤਾ ਤੂ
ਕਿੱਤਾ ਤੂ ਕੇ ਨਾ ਕੀਤਾ ਤੂ
ਏਨਾ ਤੇ ਕੋਈ ਕਰ ਵੀ ਨਹੀ ਸਕਦਾ
ਮੇਰੇ ਲਯੀ ਜਿਨਾ ਕਰਦੀ ਐ ਤੂ
ਜਿੱਦਾਂ ਦਾ ਮੈਂ ਸੋਚੇਯਾ ਸੀ
ਉਸਤੋਂ ਵੀ ਵਧ ਕੇ ਐ ਤੂ
ਏਨਾ ਤੇ ਕੋਈ ਕਰ ਵੀ ਨਹੀ ਸਕਦਾ
ਮੇਰੇ ਲਯੀ ਜਿਨਾ ਕਰਦੀ ਐ ਤੂ
ਜਿੱਦਾਂ ਦਾ ਮੈਂ ਸੋਚੇਯਾ ਸੀ
ਉਸਤੋਂ ਵੀ ਵਧ ਕੇ ਐ ਤੂ
You are my baby, oh my lady
Yeah yeah yeah
You are my baby, oh my lady
Yeah yeah yeah
No no no no

More from Rish

Kehendi Si

Rish

Want more free tools for Musicians and Artists?

WAV to MP3

Quickly and easily convert WAVs into MP3s

BPM tapper

Tap or click the tempo to discover the BPM

Online metronome

Keep the beat no matter where you are

Large file transfers

Upload and share files as large as 3GB with anyone

Streaming royalties calculator

Calculate how much you can earn from streaming services

Guitar tuner

An online guitar tuner that's there whenever you need it

ISRC finder

Find any ISRC to any song with simply a name or song

Key/BPM finder

Quickly find the key or BPM to millions of songs