Music Gateway logo

Kya Baat Ay - Lofi Flip Song Lyrics - VIBIE

chevron down

VIBIE

Kya Baat Ay - Lofi Flip - VIBIE

Writer(s): Jaani, B Praak, Mustafa Sandal

Publisher(s): Lyrics © Sony/ATV Music Publishing LLC

ਨ ਨ ਨ ਨ ਨ ਨ ਨ ਨ
ਨ ਨ ਨ ਨ ਨ ਨ ਨ ਨ

ਤੇਰਾ ਮੁੱਖੜਾ ਚੰਨ ਦਾ ਟੁਕੜਾ
ਨੀ ਤੇਰੇ ਐਨਕ, ਤੇਰੇ shoe
ਕਯਾ ਬਾਤ ਹੈ ਕਯਾ ਬਾਤ ਹੈ
ਨੀ ਤੇਰਾ ਕਾਜਲ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ!
ਕਯਾ ਬਾਤ ਹੈ!
ਤੇਰੇ ਲੱਕ ਤੋਂ ਲੱਗਦਾ Karachi ਦੀ
ਫੈਨ ਮਰਜਾਨੀਏ Bugatti ਦੀ
ਦਿੱਲ ਕਰੇ ਤੇਰੇ ਨਾਲ ਬਨਿਆ ਰਵਾਂ
ਤੇਰੇ ਜਿਸ੍ਮ' ਚ ਖੁਸ਼ਬੂ ਇਲਾਚੀ ਦੀ
ਤੇਰੀ ਅੱਖ ਤੇ ਤਿਖਾ ਨੱਕ
ਤੇ ਉਤੋਂ ਮਾਸ਼ਾ' ਅੱਲਾਹ ਮੂੰਹ
ਕਯਾ ਬਾਤ ਹੈ
ਕਯਾ ਬਾਤ ਹੈ

ਨੀ ਤੇਰਾ ਕਾਜਲ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ
ਕਯਾ ਬਾਤ ਹੈ

ਤੇਰਾ ਕੰਗਨਾ ਕੰਗਨਾ ਕੰਗਨਾ(ਕੰਗਨਾ ਕੰਗਨਾ ਕੰਗਨਾ )
ਕਯਾ ਬਾਤ ਹੈ

ਲੱਗ ਨੀ ਪਈ ਪਈ ਆ ਬੜੀ hot ਮਰਜਾਣੀਏ
ਤੈਨੂੰ ਤੱਕ ਕੇ ਮੈਨੂ ਔਂਦੇ ਗੰਦੇ thought ਮਰਜਾਣੀਏ
ਲੱਗ ਨੀ ਪਈ ਐ ਪਈ ਐ ਬੜੀ hot ਮਰਜਾਣੀਏ
ਤੈਨੂੰ ਤੱਕ ਕੇ ਮੈਨੂ ਔਂਦੇ ਗੰਦੇ thought ਮਰਜਾਣੀਏ
ਗੱਲਾਂ ਨੇ ਗੁਲਾਬੀ ਵਿਚ ਟੋਏ ਨਖਰੋ
ਕੱਰ ਦੇ ਨੇ ਮੁੰਡੇ ਹੋਏ ਹੋਏ ਨਖਰੋ
ਜਿਹੜਾ ਤੇਨੂ ਤੱਕ ਲਵੇ ਇੱਕ ਵਾਰ ਨੀ
3-4 ਮਹੀਨੇ ਤਾ ਨਾ ਸੋਏ ਨਖਰੋ
ਤੇਰੀ ਚਾਲ ਤੇ ਗੱਲਾਂ ਲਾਲ
ਤੇ ਸਾਰੀ ਦੀ ਸਾਰੀ ਹੀ ਤੂੰ
ਕਯਾ ਬਾਤ ਹੈ
ਕਯਾ ਬਾਤ ਹੈ
ਨੀ ਤੇਰਾ ਕਾਜਲ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ ਕਯਾ ਬਾਤ ਹੈ
ਜਾਣੀ ਜਾਣੀ ਜਾਣੀ ਜਾਣੀ ਜਾਣੀ
ਜਾਣੀ ਨੂ ਤੂ ਆਗਿ ਏ ਪਸੰਦ ਬਲੀਏ
ਟੱਪਨੇ ਨੂ ਫਿਰੇ ਤੇਰੀ ਕੰਧ ਬਲੀਏ
ਮੇਂਨੂ ਸੀਨੇ ਨਾਲ ਲਾ ਲੇ
ਮੈ ਕੇਹ no no no
ਤੇਰੇ ਬਿਨਾ ਮੇਨੂ ਮਾਰ ਦੂ ਆਏ ਠੰਡ ਬਲੀਏ
ਬੁੱਲ ਗੁਲਾਬੀ ਕਰਨ ਸ਼ਰਾਬੀ
ਜੁੱਤੀ ਕਰ ਦੀ ਏ ਚੁ ਚੁ
ਨ ਨ ਨ ਨ ਨ ਨ ਨ ਨ

More from VIBIE

Kya Baat Ay

Harrdy Sandhu

Dance Like

Harrdy Sandhu

Naah

Harrdy Sandhu

Backbone

Harrdy Sandhu

Yaad Aati Hai

Harrdy Sandhu

Little Little (Lofi)

Sachin Gupta

Soch Lofi Mix

Harrdy Sandhu

Joker Lofi Mix

Harrdy Sandhu

Bijlee Bijlee

Harrdy Sandhu

Naah Goriye (From "Bala")

B Praak

Want more free tools for Musicians and Artists?

WAV to MP3

Quickly and easily convert WAVs into MP3s

BPM tapper

Tap or click the tempo to discover the BPM

Online metronome

Keep the beat no matter where you are

Large file transfers

Upload and share files as large as 3GB with anyone

Streaming royalties calculator

Calculate how much you can earn from streaming services

Guitar tuner

An online guitar tuner that's there whenever you need it

ISRC finder

Find any ISRC to any song with simply a name or song

Key/BPM finder

Quickly find the key or BPM to millions of songs