Music Gateway logo

Naah Song Lyrics - Harrdy Sandhu

chevron down

Harrdy Sandhu

Naah - Harrdy Sandhu

Writer(s): JAANI, B PRAAK

Publisher(s): Lyrics © Sony/ATV Music Publishing LLC

ਓ ਕੁੜੀ ਮੈਨੂੰ ਕਿਹੰਦੀ
ਓ ਕੁੜੀ ਮੈਨੂੰ ਕਿਹੰਦੀ
ਓ ਕੁੜੀ ਮੈਨੂੰ ਕਿਹੰਦੀ ਮੈਨੂੰ ਜੁੱਤੀ ਲੈ ਦੇ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਹੋ ਕੰਨ ਝੁਮਕੇ ਨੂੰ ਤਰਸਦੇ ਰਿਹ ਗਏ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ਐਵੇਂ ਨਾ ਗਰੀਬਾ ਨੂੰ ਤੂੰ ਮਾਰ ਬੱਲੀਏ
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ਐਵੇਂ ਨਾ ਗਰੀਬਾ ਨੂੰ ਤੂੰ
ਸਾਰੀ ਦੁਨੀਆ ਦੇ ਕਿਹੰਦੀ ਬੰਗਲੇ ਪੈ ਗਏ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ ਮੈਨੂੰ ਜੁੱਤੀ ਲੈ ਦੇ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ ਓ ਕੁੜੀ ਮੈਨੂੰ ਕਿਹੰਦੀ
ਓ ਕੁੜੀ ਮੈਨੂੰ ਕਿਹੰਦੀ
ਜੇ ਤੂੰ ਨਖਰੇ ਕਰਨੇ ਆ
ਕਿਸੇ ਹੋਰ ਕੋਲ ਕਰ ਜਾਣੀ
ਮੈਨੂੰ ਪਿਆਰ ਨਹੀ ਜੇ ਦੇ ਸਕਦੀ
ਜਾ ਡੂਬ ਕੇ ਮਰ ਜਾ ਨੀ
ਓ ਜੇ ਤੂੰ ਕਰਨੇ ਆ ਹਾਏ baby ਨਖਰੇ
ਕਿਸੇ ਹੋਰ ਕੋਲ ਕਰ ਜਾਣੀ
ਮੈਨੂੰ ਪਿਆਰ ਨਹੀ ਜੇ ਦੇ ਸਕਦੀ
ਜਾ ਡੂਬ ਕੇ ਮਰ ਜਾ ਨੀ
ਕਿਹੰਦੀ ਮੇਰੇ ਕੋਲੇ ਸੂਟ ਦੋ ਹੀ ਰਿਹ ਗਾਏ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ ਮੈਨੂੰ ਜੁੱਤੀ ਲੈ ਦੇ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ

ਕੁੜੀ ਮੈਨੂੰ ਕਿਹੰਦੀ
ਮੇਰਾ ਕਦੇ ਕਦੇ ਜੀ ਕਰਦਾ ਕੇ ਛਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ ਪਤਾ ਮੈਨੂੰ
ਮੇਰਾ ਕਦੇ ਕਦੇ ਜੀ ਕਰਦਾ ਕੇ ਛਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ ਪਤਾ ਮੈਨੂੰ
ਓ ਕਿਹੰਦੀ ਤੇਰੇ ਵਰਗੇ ਜਾਣੀ 36 ਹੈਗੇ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ ਮੈਨੂੰ ਜੁੱਤੀ ਲੈ ਦੇ ਸੋਹਣੇਆ
ਮੈਂ ਕਿਹਾ ਨਾਹ ਗੋਰੀਏ ਨਾ ਨਾ ਨਾ ਨਾਹ ਗੋਰੀਏ
ਓ ਕੁੜੀ ਮੈਨੂੰ ਕਿਹੰਦੀ
ਓ ਕੁੜੀ ਮੈਨੂੰ ਕਿਹੰਦੀ
ਓ ਕੁੜੀ ਮੈਨੂੰ ਕਿਹੰਦੀ

More from Harrdy Sandhu

Kya Baat Ay

Harrdy Sandhu

Dance Like

Harrdy Sandhu

Backbone

Harrdy Sandhu

Yaad Aati Hai

Harrdy Sandhu

Kya Baat Ay - Lofi Flip

VIBIE

Little Little (Lofi)

Sachin Gupta

Soch Lofi Mix

Harrdy Sandhu

Joker Lofi Mix

Harrdy Sandhu

Bijlee Bijlee

Harrdy Sandhu

Naah Goriye (From "Bala")

B Praak

Want more free tools for Musicians and Artists?

WAV to MP3

Quickly and easily convert WAVs into MP3s

BPM tapper

Tap or click the tempo to discover the BPM

Online metronome

Keep the beat no matter where you are

Large file transfers

Upload and share files as large as 3GB with anyone

Streaming royalties calculator

Calculate how much you can earn from streaming services

Guitar tuner

An online guitar tuner that's there whenever you need it

ISRC finder

Find any ISRC to any song with simply a name or song

Key/BPM finder

Quickly find the key or BPM to millions of songs